Whatsapp Punjabi Status:Punjabi Status is mostly used by the Punjabi people.Now Approximately Every Smartphones guys have Whatsapp in their phones.They also search for the status.
![](https://www.whatsappstatuses.com/wp-content/uploads/2017/05/pan.jpg)
ਜਿਸ ਕੋਲ ਗੱਡੀ ਉਸ ਕੋਲ ਨੱਡੀ … ਬਾਕੀ ਮੇਰੇ ਵਰਗੇ ਖੜੇ ਨੇ ਮੂੰਹ ਅੱਡੀ.. Check Out More Attitude Status in Punjabi below: Check Out More Attitude Status in Punjabi below: Cute ਤਾਂ ਅਸੀਂ ਬਚਪਨ ਤੋ ਹੀ ਬਹੁਤ ਆਂ ਜਦੋ ਮੈਂ ਪੈਦਾ ਹੋਇਆ ਸੀ ਮੰਮੀ ਤਾਂ ਕੀ ਮੈਂ ਤਾਂ ਨਰਸ ਨੂੰ ਮਜ਼ਬੂਰ ਕਰਤਾ ਸੀ ਪਾਰੀ ਲੈਣ ਲਈ ਅਸੀਂ ਓਹ ਹਾਂ ” ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ‘ਲੋਂਕ ਤਾਂ ਕੀ ‘ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ “ ਅਸੀਂ ਖੁਦ ਨੂੰ ਤੇੇਰੇ ਲਈ ਬਦਲ ਲਿਆ ..ਬਦਲੇ ਵਿੱਚ ਤੈਥੋਂ ਪਿਆਰ ਲਿਆ…ਤੂੰ ਸਾਨੂੰ ਬਦਲ ਕੇ ਬਦਲ ਗਈ… ਨੀ ਤੇਰੀ ਅਦਲ ਬਦਲ ਨੇ ਮਾਰ ਲਿਆ. ਅਸੀਂ ਚਾਹੇ ਬਹੁਤੇ ਸੋਹਣੇ ਨਹੀਂ…ਪਰ ਜਿਹੜਾ ਇੱਕ ਵਾਰੀ ਤੱਕ ਲਵੇ ..ਉਸਨੂੰ ਸੋਚਾ ਵਿੱਚ ਪਾ ਦਈਦਾ ਅਸੀ ਨਹੀ ਦਿਖਾਉਦੇ “Attitude” ਜੇ ਤੈਨੂੰ ਲੱਗਦਾ ਤੇ ਲੱਗੀ ਜਾਵੇ…ਅਸੀ ਰਹਿੰਦੇ ਆ ਬਾਬੇ ਨਾਨਕ ਜੀ ਦੀ ਰਜਾ ਵਿੱਚ ਜੇ ਤੂੰ ਸੜਦੀ ਆ ਤੇ ਸੜੀ ਜਾ…… ਇਸ ਦਿਲ ਦੀਆਂ ਸਾਰੀਆਂ ਲਾਈਨਾਂ ਵਿਅਸਤ ਹਨ 😉😉 ਕਿਰਪਾ ਕਰਕੇ ਅਗਲੇ ਜਨਮ ਵਿੱਚ ਟਰਾਈ ਕੀਤਾ ਜਾਵੇ 😋😃 ਇਸਤੋਂ ਪਹਿਲਾਂ ਕਿ ਕੋਈ ਤੁਹਾਡਾ ਦਿਲ ਤੋੜੇ , ਆਪਣੇ ਖੂਬਸੂਰਤ ਹੱਥਾਂ ਨਾਲ ਉਸਦਾ ਮੂੰਹ ਤੋੜ ਦਿਓ। ਇੱਕ ਹੀ ਐਬ ਆ ਸਾਡੇ ਚ ਜਿਹੜਾ ਰੱਬ ਨੇ ਕੁੱਟ ਕੁੱਟ ਕੇ ਭਰਿਆ …ਕੋਈ ਲੱਖ ਮਾੜਾ ਕਰ ਜਏ ਸਾਡੇ ਨਾਲ ..ਪਰ ਸਾਥੋਂ ਨੀਂ ਹੁੰਦਾ… ਇਕ ਕਮਲੀ ਮੈੰਨੂ ਕਹਿੰਦੀ ਤੂੰ ਮੇਰਾ ਵਾ ਸਿਰਫ ਮੇਰਾ..ਮੈ ਕਿਹਾ ਰਜਿਸਟਰੀ ਦਿਖਾ, ਹੱਸ ਕੇ ਕਹਿੰਦੀ, ਰਜਿਸਟਰੀ ਨਈਓ ਮੈ ਤਾਂ ਕਬਜਾ ਕੀਤਾ. 😙 ਇੱਕ ਦਿਨ ਉਹ ਸ਼ਕਸ ਜਰੂਰ ਤੜਪੇਗਾ ਮੇਰੇ ਲਈ , ਅਜੇ ਤਾ ਬਹੁਤ ਖੁਸ਼ੀਆਂ ਮਿਲ ਰਹੀਆਂ ਨੇ ਉਸਨੂੰ ਮਤਲਬੀ ਲੋਕਾਂ ਤੋਂ ਇੱਜ਼ਤ ਹਮੇਸ਼ਾ ਇੱਜ਼ਤਦਾਰ ਲੋਕ ਹੀ ਕਰਦੇ ਨੇ ਕਿਉਂਕਿ ਜਿਨ੍ਹਾਂ ਕੋਲ ਖੁੱਦ ਇੱਜ਼ਤ ਨਹੀਂ ਉਹ ਕਿਸੇ ਹੋਰ ਨੂੰ ਕਿ ਦੇਣਗੇ। ਸ਼ਰਾਰਤਾਂ ਕਰਿਆ ਕਰ, ਸਾਜਿਸ਼ਾਂ ਨਹੀਂ..!!ਅਸੀਂ ਸਿੱਧੇ ਹਾਂ, ਸਿੱਧਰੇ ਨਹੀਂ… ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ…ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ… ਸਾਡੇ ਬਾਰੇ ਤਾ ਸਿਰਫ ਅਸੀਂ ਹੀ ਜਾਣਦੇ ਹਾਂ … ਬਾਕੀ ਲੋਕ ਤਾਂ ਬਸ ਅੰਦਾਜ਼ਾ ਹੀ ਲਗਾ ਸਕਦੇ ਨੇ… ਸਿਖ ਲਓ ਵਕ਼ਤ ਨਾਲ ਕਿਸੇ ਦੀ ਚਾਹਤ ਦੀ ਕਦਰ ਕਰਨਾ ..ਕੀਤੇ ਥੱਕ ਨਾ ਜਾਵੇ ਕੋਈ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ। ਸ਼ੇਰ ਨੂੰ ਡਰਾਉਣ ਦਾ ਤੇ ਜੱਟ ਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਹੋਰ ਕੁਝ ਦਾ ਤਾਂ ਪਤਾ ਨਹੀ , ਬਸ ਇਕੋ ਗੱਲ ਦਾ ਗਰੂਰ ਐ ,ਸਾਉੂ ਪੁੱਤ ਮਾਪਿਆ ਦਾ , ਨਸ਼ਿਆ ਤੋ ਦੂਰ ਐ ਕਈ ਲੋਕ ਬੱਸ ਦਿਖਾਵੇ ਲਈ ਤੁਹਾਡੀ ਚਿੰਤਾ ਕਰਦੇ ਨੇ ..ਪਰ ਉਨ੍ਹਾਂ ਕੋਲੋ ਓਹ ਦਿਖਾਵਾ ਵੀ ਚੰਗੀ ਤਰਹ ਨਹੀਂ ਹੁੰਦਾ। ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ… ਕੱਦ ਵਿਚ ਤਾ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ .. ਕਮਲੀ ਕਹਿੰਦੀ ਮੈਂ ਤੁਹਾਡੇ ਚਰਚੇ ਬਹੁਤ ਸੁਣੇ ਆ …… ਮੈ ਕਿਹਾ ਹਾਲੇ ਕਾਰਨਾਮੇ ਤਾਂ ਤੂੰ ਦੇਖੇ ਹੀ ਨੀਂ ਕਰੇਂ ਹੱਸ-ਹੱਸ ਗੱਲਾਂ ਗੈਰਾਂ ਨਾਲ, ਤੂੰ ਸਾਨੂੰ ਤੜਫਾਉਣ ਲਈ, ਮੈਂ ਆਪਣਿਆ ਨੂੰ ਸੀ ਗੈਰ ਬਣਾਇਆ,ਬੱਸ ਇੱਕ ਤੈਨੂੰ ਪਾਉਣ ਲਈ। ਕਿਹੰਦੀ ਤੁਸੀਂ ਫੇਸਬੁੱਕ Use ਕਰਦੇ ਹੋ ?…ਮੈਂ ਕਿਹਾ ….?? ਕਮਲੀਏ ਅਸੀ ਤਾਂ ਫੇਸਬੁੱਕ ਹੁਣ ਪੰਜਾਬੀ ਚ ਕਰਤੀ ਤੂੰ Use ਦੀ ਗੱਲ ਕਰਦੀ ਹੈ ਕਿਹੰਦੀ ਪਛਤਾਵੇਂਗਾ ਤੂੰ ” ਮੈਨੂੰ ਪਿਆਰ ਨਾਂ ਕਰ” , ਮੈਂ ਕਿਹਾ ਕਮਲੀਏ ਸਾਰੀ ਉਮਰ ਰੋਵੇਂਗੀ ” ਇਨਕਾਰ ਨਾ ਕਰ “ ਕੀਤੀਅਾਂ ਬਾਪੂ ਨੇ ਸਭ ਰੀਝਾਂ ਪੂਰੀਅਾਂ…..:) ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ … ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ, ਮੁੰਡਾ ਤੇਰੀਆ ਸਹੇਲੀਆਂ ਨੂੰ ਜੱਚਦਾ ਬੜਾ ਜ਼ਖਮ ਮੇਰਾ ਹੈ ਤਾ ਦਰਦ ਵੀ ਮੈਂਨੂੰ ਹੁੰਦਾ ਹੈ,ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਦਾ ਹੈ, ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ ਕਰਦਾ ਹੈ,ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਦਾ ਹੈ.. ਜਨਮ ਜਨ੍ਮਾੰਤਰ ਦੇ ਟੁੱਟੇ ਰਿਸ਼ਤੇ ਵੀ ਜੁੜ ਜਾਂਦੇ ਨੇ … ਬੱਸ ਅਗਲੇ ਨੂੰ ਤੁਹਾਡੇ ਨਾਲ ਕੋਈ ਕੰਮ ਪੈਣਾ ਚਾਹੀਦਾ। ਜਿਸ ਦਿਨ ਦਾ ਉਸ ਕਮਲੇ ਨੇ ਆਖਿਆ ਕੇ ਤੈਨੂੰ ਵੇਖਣ ਦਾ ਹੱਕ ਬਸ ਮੇਰਾ ਏ …ਸੱਚੀ ਸੋਹ ਰੱਬ ਦੀ ਅਸੀ ਉਸ ਦਿਨ ਦਾ ਸ਼ੀਸ਼ੇ ਤੋਂ ਵੀ ਮੁੱਖ ਮੋੜ ਲਿਆ ਜਿਸ ਲਈ ਨਿੱਤ Status ਪਾਉਨੇ ਆ.. ਪਤਾ ਲੱਗਾ ਉਹਦੇ ਫੋਨ ਚ ਤਾਂ ਪੰਜਾਬੀ ਆਉਦੀ ਨਹੀਂ ਜਿਸਦੇ ਆਉਣ ਤੇ ਮੁਕੱਦਰਾ ਦਾ ਸਿਰਾ ਲੱਗ ਜਾਏ💞💞 ਕੁੜੀ ਏਸੀ ਤੂੰ ਲਿਖੀ ✍ਵਿੱਚ ਤਕਦੀਰ ਮਾਲਕਾ💞💞 ਜ਼ਿੰਦਗੀ ਚ ਸਭ ਤੋ ਖਾਸ ਇਨਸਾਨ ਓਹ ਹੁੰਦਾ ਹੈ..ਜੋ ਤੁਹਾਨੂੰ ਉਦੋ ਵੀ ਪਿਆਰ ਕਰੇ ਜਦੋ ਤੁਸੀਂ ਪਿਆਰ ਦੇ ਕਾਬਿਲ ਵੀ ਨਾ ਹੋਵੋ.. ਜੋ ਔਕਾਤ ਦੀ ਗੱਲ ਕਰਦੇ ਨੇ….????….ਅੱਜ ਕੱਲ Jio ਸਿਮ ਲੈੰਦੇ ਦੇਖੇ ਨੇ ਜੋ ਮੰਜ਼ਿਲਾਂ ਨੂੰ ਜਾਂਦੇ ਰਾਹ ਤੇਰੇ ਅਸੀ ਉੱਥੇ ਖੜਨਾ ਏ..ਅਸੀ ਪੜ ਲਈਆਂ ਬਹੁਤ ਕਿਤਾਬਾਂ ਨੀ ਹੁਣ ਤੇਰਾ ਚੇਹਰਾ ਪੜਨਾ ਏ ਝੂਠ ਜੇ ਬੰਦਾ ਆਪ ਬੋਲੇ ਤਾਂ ਚੰਗਾ ਲੱਗਦਾ ਹੈ ਜੇ ਕੋਈ ਹੋਰ ਬੋਲੇ ਤਾਂ ਗੁੱਸਾ ਆਉਂਦਾ ਹੈ… ਠੱਗੀ ਠੋਰੀ 22 G ਮਲੰਗ ਮਾਰਦੇ,ਅਸੀਂ bapU 👳 ਦੀ ਕਮਾਈ ਨਾਲ ਡੰਗ ਸਾਰਦੇ .. ਬਾਬੇ ਨਾਨਕ🙏 ਦੀ ਕਿਰਪਾ ਨਾਲ ਚੱਲੀ ਜਾਨੇ ਆ,ਕਿਸੇ ਦੇ ਹਰਾਉਣ ਨਾਲ ਨਈਉ ਹਾਰਦੇ…💪 ਤੁਹਾਡੀ ਛੋਟੀ ਜਿਹੀ ਜਾਨ ਹੈਗੀ ਬਹੁਤ ਪਰੇਸ਼ਾਨ ਤੇਰੀ ਚਲਾਕੀਆਂ ਨਾ ਫੱੜ ਸਕੀਏ ਇੰਨੇ ਵੀ ਅਣਜਾਣ ਨਹੀਂ , ਫਰਕ ਬਸ ਇੰਨਾ ਕੁ ਹੈ ਕਿ ਤੈਨੂੰ ” ਸ਼ਰਮ ” ਨਹੀਂ ਤੇ ਮੈਨੂੰ “ਮਾਣ ” ਨਹੀਂ। ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ .. ਪਰ ਤੇਰੀ ਆਕੜ ਹੀ ਨਹੀਂ ਮੁਕਦੀ…. ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬ ਵਰਗਾ…ਬਾਹਰੋਂ ਦੇਖ ਕੇ ਕਦੇ ਧੋਖਾ ਖਾਈਏ ਨਾ … ਉਮਰ , ਵਕਤ ਤੇ ਮੌਸਮ ਦੇ ਨਾਲ ਬਦਲਦੇ ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ.. ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ , ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ। ਦੁਨੀਆ ਦੋ ਰੰਗੀ … ਅੰਦਰੋ ਦੁਸ਼ਮਣ ਬਾਹਰੋ ਸੰਗੀ। ਦੁਨੀਆਂ ਵਿੱਚ ਸਿਰਫ 2% ਲੋਕਾਂ ਧੁੱਪ ਨਾਲ ਸੜਦੇ ਨੇ , ਬਾਕੀ 98% ਤਾਂ ਸਾਡੀ ਜੋਡ਼ੀ ਵੇਖ ਕੇ ਈ ਸੜ ਜਾਂਦੇ ਨੇ ਦੋ ਦਿਨ ਲਾ ਕੇ ਤੂੰ Chandigarh ਬਣੇ Landlord ਨੀ… ਕੱਪੜੇ ਪਾਉਣ ਦਾ ਤੈਨੂੰ ਪਤਾ ਨਹੀਂ, ਤੇ ਗੱਲ ਕਰੇ Tom Ford ਦੀ ਪਹਿਲਾ ਯਾਰੀ ਚਾਈਂ-ਚਾਈਂ ਲਾ ਬੈਠੀ ਏ ਹੁਣ… ਕਹਿੰਦੀ ਜੱਟਾ ਨਾਲ ਔਖਾ ਸਰਦਾ…!! ਪੱਬ ਬੋਚ ਕੇ ਟਿਕਾਵੀਂ ❤ਦਿਲਾ ਮੇਰਿਆ ਅੱਗੇ ਪਿਆ ਕੱਚ ਲੱਗਦਾ….ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚ ਲੱਗਦਾ.. ਪਿਆਰ ਤਾ ਮੇਰਾ 24 carat ਦਾ ਸੀ , ਸ਼ਾਇਦ ਉਸਦੀ ਔਕਾਤ ਹੀ ਨਹੀਂ ਸੀ ਖਰੀਦਣ ਦੀ। ਪੈਸਿਆਂ ਨਾਲ ਤਾਂ ਸਿਰਫ 📒ਕਿਤਾਬਾਂ ਹੀ ਖਰੀਦੀਆਂ ਜਾ ਸਕਦੀਆਂ,ਗਿਆਨ ਤਾਂ ਸਿਰਫ ਮੇਰੇ ਸਟੇਟਸਾਂ ਤੋਂ ਹੀ ਮਿਲੂਗਾ😉 😝 ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ। ਫਿੱਟੇ ਮੂੰਹ ਤੇਰੀ ਯਾਰੀ ਦਾ, ਸ਼ਕਲ ਸੋਹਣੀ ਤੇ ਆਕੜ ਮਾੜੀ ਦਾ ਫੁਕਰੇ ਬੰਦੇ ਦੀ ਪੈੜ ਚ’ ਪੈੜ ਕਦੇ ਧਰੀ ਨੀ, ਪੱਲੇ ਏ ਸਭ ਕੁਝ ਕਦੇ ਸ਼ੋਛੇਬਾਜੀ ਕਰੀ ਨੀ.. ਫੋਟੋ ਤਾਂ ਅਸੀਂ ਸ਼ੋਂਕ ਲਈ ਖਿੱਚਦੇ ਆ , ਕਿਸੇ ਦੇ ਦਿਲ ਵਿਚ ਵਸਣ ਲਈ ਸਾਡਾ ਨਾਮ ਹੀ ਬਹੁਤ ਹੈ। ਬਚਾ ਕੇ ਰੱਖੀ ਮਾਲਕਾ ਦਿਲ ਤੋਡ਼ਨ ਵਾਲਿਆਂ ਦੀਅਾਂ ਮਾਰਾ ਤੋ …. ਅਸੀਂ ਤਾਂ ਪਹਿਲਾਂ ਮਸਾ ਸੰਭਲੇ ਆ ਹੋਏ ਪਿੱਠ ਪਿੱਛੇ ਵਾਰਾਂ ਤੋ… ਬੁਰੇ ਉਹ ਵੀ ਨਹੀਂ .. ਮਾੜੇ ਅਸੀਂ ਵੀ ਨਹੀਂ … ਬਸ ਵਿਚਲੇ ਲੋਕਾਂ ਦੀ ਮਿਹਰਬਾਨੀਆਂ ਮਾਰ ਗਈਆਂ। ਬੇਰੰਗ ਹੋਕੇ ਨਿਕਲਿਆ ਮੈਂ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਵਿਚੋ ਜਿਨ੍ਹਾ ਲੋਕਾਂ ਦੀ ਜ਼ਿੰਦਗੀ ਵਿਚ ਮੈ ਰੰਗ ਭਰਦਾ ਰਿਹਾ। ਭੇੜਿਆ ਇੰਨਾ ਵੀ ਰੁਵਾਇਆ ਨਾ ਕਰ …. ਮੇਰਾ ਕੱਜਲ਼ ਤੇਰੇ ਬਾਪੂ ਦੇ ਪੈਸਿਆਂ ਦਾ ਨਹੀਂ ਆਉਂਦਾ ਮੰਨੀ ਹਾਰ 👎 ਨਾ ☝ ਮੈਂ … ਮੰਨੇ ਰੱਬ ਦੇ ਭਾਣੇ 🙏 ਸਾਡੀ ਕਿਥੇ ਰੀਸ ਕਰ ਲੇਣਗੇ 👶 ਅੱਜ ਕੱਲ ਦੇ ਨਿਆਣੇ… ਮੁਸ਼ਕਿਲ ਰਾਹਾਂ ਹੀ ਸੋਹਣੀਆ ਮੰਜਿਲਾ ਤਕ ਲੈ ਜਾਂਦੇ ਨੇ ਮੇਰੇ Yaara ਨੂੰ ਨਾ ਬਿੱਲੋ ਪਤਾ ਲੱਗ ਜਾਏ, ਤੇਰੇ ਭਰਾਵਾ ਨੂੰ Ni ਕਿੱਕਰਾ ਨਾਲ ਟੰਗ ਦੇਣਗੇ.. ਮੈਂ ਬੋਲ ਵੀ ਸਕਦੀ ਆ ਤੇ ਜਿਆਦਾ ਬੋਲਣ ਵਾਲਿਆਂ ਦਾ ਮੂੰਹ ਵੀ ਤੋੜ ਸਕਦੀ ਆ। ਲੱਖ ਲ੍ਹਾਣਤਾ ਸਾਡੇ ਜਿਓਣ ਉੱਤੇ , ਜੇ ਸਾਡਾ ਯਾਰ ਹੀ ਧੋਖਾ ਦੇ ਚੱਲੇ , ਅਸੀ ਹੱਕ ਦਿੱਤਾ ਜਿਹਨੂੰ ਅਪਣਿਆ ਦਾ , ਜੇ ਸਾਡਾ ਹੱਕ ਹੀ ਨਾਲ ਓਹ ਲੈ ਚੱਲੇ ਲੱਗਦੀ ਮਾਸੂਮ ਆ… ਪਰ ਥੱਪੜ ਬਹੁਤ ਜ਼ੋਰ ਨਾਲ ਮਾਰਦੀ ਆ ਵਕਤ ਜ਼ਰੂਰ ਲੱਗ ਗਿਆ ਪਰ ਮੈਂ ਸੰਭਲ ਗਿਆ, ਕਿਉਂਕਿ ਮੈਂ ਠੋਕਰਾਂ ਨਾਲ ਡਿੱਗਿਆ ਸੀ ਕਿਸੇ ਦੀਆਂ ਨਜ਼ਰਾਂ ਨਾਲ ਨਹੀਂ ਵਕਤ ਬਹੁਤ ਜ਼ਖਮ ਦਿੰਦਾ ਹੈ ਇਸ ਲਈ ਘੜੀ ਵਿੱਚ ਫੁੱਲ ਨਹੀਂ ਸੂਈਆਂ ਹੁੰਦੀਆਂ ਹਨ Whatsapp Punjabi Status
No comments:
Post a Comment